Gurmukhi
Punjabi
ਆਓ ਉਰਦ_ ਸ_ਖ_ਏ URDU SIKHO
Author / Scholar: Sikh Scholars
Publisher
Ujiara Publications
File Size
4.41 MB
About this Publication
ਹਰ ਭਾਸ਼ਾ ਦੀ ਆਪਣੀ ਵਿਸ਼ੇਸ਼ ਮਹਾਨਤਾ ਅਤੇ
ਵਿਲੱਖਣ ਗੁਣ ਹਨ ਜਿਹੜੇ ਦੂਸਰੇ ਖਿੱਤੇ ਦੇ ਹੋਰ ਭਾਸ਼ਾਈ ਬਸ਼ਿੰਦਿਆਂ ਨੂੰ ਪ੍ਰਭਾਵਿਤ ਕਰਦੇ ਹਨ । ਹਰ ਭਾਸ਼ਾ ਦੇ ਕੁਝ ਸ਼ਬਦਾਂ ਦਾ ਇਲਾਕਾਈ ਸਾਂਝ ਕਰਨ ਅਦਾਨ-ਪ੍ਰਦਾਨ ਵੀ ਹੁੰਦਾ ਰਹਿੰਦਾ ਹੈ, ਇਸ ਤਰ੍ਹਾਂ ਭਾਸ਼ਾਵਾਂ ਸ਼ਬਦਾਵਲੀ ਦੇ ਪੱਖ ਤੋਂ ਅਮੀਰ ਹੁੰਦੀਆਂ ਰਹਿੰਦੀਆਂ ਹਨ। ਕਿਸੇ ਵਿਸ਼ੇਸ਼ ਖਿੱਤੇ ਦੇ ਲੋਕਾਂ ਵਿੱਚ ਉੱਥੋਂ ਦੀ ਮੂਲ ਭਾਸ਼ਾ ਦਾ ਪ੍ਰਤਖ ਪ੍ਰਭਾਵ ਤਾਂ ਹੁੰਦਾ ਹੀ ਹੈ ਪਰ ਦੂਸਰੀਆਂ ਭਾਸ਼ਾਵਾਂ ਸਿੱਖਣ ਦੀ ਚਾਹ ਹਮੇਸ਼ਾ ਪ੍ਰਬਲ ਰਹਿੰਦੀ ਹੈ, ਸਾਡੇ ਪੰਜਾਬੀ ਲੋਕਾਂ ਵਿੱਚ ਤਾਂ ਕੁਝ ਨਵਾਂ ਕਰ ਗੁਜਰਨ ਅਤੇ ਹਾਸਲ ਕਰਨ ਦੀ ਇੱਛਾ ਕੁਝ ਵਧੇਰੇ ਹੀ ਹੈ। ਇਸੇ ਕਰਕੇ ਅਕਸਰ ਹੀ ਉਹਨਾਂ ਦੀ ਦੂਜੀਆਂ ਭਾਸ਼ਾਵਾਂ ਖ਼ਾਸ ਕਰਕੇ ਤਾਂ ਉਰਦੂ ਭਾਸ਼ਾ ਨੂੰ ਪੜ੍ਹਨ ਅਤੇ ਲਿਖਣ ਦੀ ਕੁਝ ਵਧੇਰੇ ਹੀ ਚਾਹਤ ਪ੍ਰਗਟ ਹੋ ਰਹੀ ਹੈ।